ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਵਧਾਈ ਹੋਵੇ ਜੀ !

ਅੱਜ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੇ ਮੌਕੇ ‘ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਨ੍ਹਾਂ ਦੀ ਅਨਮੋਲ ਸਾਖੀ।  ਗਰੀਬ ਘਾਹੀ ਸਿੱਖ ਦਾ ਸਿਦਕ  ਸੱਚਾ ਸਤਿਗੁਰੂ ਜਿੱਥੇ ਵੀ ਜਾ ਕੇ ਬੈਠਦਾ ਹੈ, ਉਹ ਥਾਂ ਸ਼ੋਭਨੀਕ ਅਤੇ ਪੂਜਨਯੋਗ ਬਣ ਜਾਂਦੀ ਹੈ। ਗੁਰੂRead More ...